write my essay for mebest essay writing service

ਸਿੰਗਲ ਖੇਡ

ਬੈਲਗੱਡੀਆ ਦੀ ਦੋੜਾ ਚ ਅੱਜ ਕੱਲ ਬਹੁਤ ਪ੍ਰਚਿੱਲਤ ਹੈ ਸਿੰਗਲ ਖੇਡ ਜਿਸ ਚ ਗੱਡੀਆਂ ਨੂੰ 6 ਕਿਲੈ ਜਾ 5 ਕਿਲੈ ਤੱਕ ਇੱਕੋ ਵਾਰੀ ਭੱਜਣਾ ਹੁੰਦਾ ਆ ਇੱਕ ਪਾਸੇ ਤੋ ਝੰਡੀ ਆਲਾ ਝੰਡੀ ਸੁੱਟਦਾ ਤੇ ਟਾਈਮ ਕੀਪਰ ਆਪਣੀ ਘੜੀ ਚ ਟਾਈਮ ਨੂੰ ਸੁਰੂ ਕਰ ਲੈਦਾ ਆ ਤੇ ਗੱਡੀ ਝੰਡੀ ਤੋ ਟਾਈਮ ਕੀਪਰ ਦੀ ਖਿੱਚੀ ਲਾਈਨ ਤੇ ਗੱਡੀ ਦਾ ਧੁਰਾਂ (ਟਾਈਰ) ਟੱਚ ਕਰਦੇ ਆ ਤੇ ਉਥੇ ਤੱਕ ਦਾ ਉਸਦਾ ਟਾਈਮ ਨੋਟ ਕੀਤਾ ਜਾਦਾ ਹੈ

ਬਲਦਾ ਦੀਆ ਕਿਸਮਾਂ ਨਾਲ ਖੇਡ ਦੋੜਾਂ ਹੋਣ ਲੱਗ ਪਈਆਂ

ਬਲਦਾਂ ਦੀਆਂ ਵੱਖਰੀਆ ਵੱਖਰੀਆ ਕੈਟਾਗਰੀਆਂ

  1. -ਖੀਰਾਂ –ਖੀਰੇ ਦੀ ਪਹਿਚਾਣ ਉਹਦੇ ਦੰਦ ਟੁੱਟਦੇ ਹੁੰਦੇ ਆ ਦੰਦ ਟੁੱਟ ਕੇ ਦੁਬਾਰਾ ਜੰਮਦਾਂ ਹੁੰਦਾ ਆ
  2. -ਦੁਗਾਂ –ਇੱਕ ਦੰਦ ਟੁਟ ਗਿਆ ਉਹ ਦੂਗਾਂ ਹੋ ਗਿਆ
  3. -ਚੋਗਾਂ –ਦੁਜਾ ਟੁੱਟ ਗਿਆਂ ਚੋਗਾ ਹੋ ਗਿਆ
  4. -ਛਿੱਗਾਂ –ਤੀਜਾ ਟੁੱਟ ਗਿਆਂ ਛਿੱਗਾਂ ਹੋ ਗਿਆਂ
  5. – ਦੰਦੀਆਂ ਹੋ ਗਿਆ –ਸਾਰੇ ਟੁੱਟ ਕੇ ਦੁਬਾਰਾਂ ਨਵੇ ਦੰਦ ਆ ਗਏ ਦੰਦੀ ਹੋ ਗਿਆ

ਬਲਦਾ ਦੀ ਖੁਰਾਕ

-ਛੋਟੇ ਬਲਦਾਂ ਨੂੰ ਲੋਕ ਪਾਲਦੇ ਆ ਤੇ ਇਹਨਾ ਬਲਦਾ ਦੀਆ ਖੁਰਾਕ ਦੀ ਗੱਲ ਕਰੀਏ ਤਾ ਆਹ ਨਸ਼ਲਾਸੇਵਾ ਬਹੁਤ ਮੰਗਦੀਆਂ ਤੇ ਸੇਵਾਦਾਰ ਤੜਕੇ ਤੋ ਹੀ ਸਾਰਾ ਸਾਰਾ ਦਿਨ ਇਹਨਾ ਬਲਦਾ ਦੀ ਸੇਵਾ ਕਰਦੇ ਰਹਿੰਦੇ ਆ ਖਰਖਰਾਂ ਮਾਰ ਮਾਰ ਕੀ ਬਲਦਾ ਦੀ ਪੂਰੀ ਸੇਵਾ ਕਰਦੇ ਆ

ਖੁਰਾਕ ਚ:-ਦੁੱਧ,ਬਾਦਮ ਰੋਗਨ,ਛੋਲਿਆਂ ਦਾ ਆਟਾ,ਦਲੀ ਦਾਲ ਰਾਤ ਨੂੰ ਪਾਣੀ ਚ ਭੋਅੋ ਕੇ,ਕਾਜੂ,ਮੁਰਬਾ,ਰਿੜਕੀ ਹੋਈ ਦਹੀ,ਅਲਸ਼ੀ,ਸੂਹ ਦੈੜ
ਕੱਡਵਾਂਕੇ ਦਿੰਦੇ ਨੇ ਤੇ ਅੱਜ ਕੱਲ ਹਰੇਕ ਤਾਕਤ ਦੀਆ ਖੁਰਾਕਾਂ ਇਹਨਾ ਬਲਦਾਂ ਨੂੰ ਦਿੱਤੀਆ ਜਾਦੀਆ ਨੇ

-ਪਹਿਲਾ ਗੱਡੀਆਂ ਨੂੰ ਬਲਦਾਂ ਵਾਲੈ ਆਪ ਭੱਜਾਉਦੇ ਸੀ ਪਰ ਹੁਣ ਇਹਨਾ ਬਲਦਾ ਨੂੰ ਲੋਕ ਆਪ ਨੀ ਭਜਾਉਦੇ ਇਹਨਾ ਨੂੰ ਗੱਡਵਾਨ ਭੱਜਾਉਦੇ ਆ

ਬੈਲਗੱਡੀਆਂ ਨੂੰ ਚਲਾਉਣ ਵਾਲੀ ਟੀਮ

-ਟਾਈਮ ਕੀਪਰ,ਝੰਡੀ ਵਾਲਾ,ਗਡਵਾਨ,ਜੋਤ ਪਾਉਣ ਵਾਲਾ,ਨੱਥ ਪਾਉਣ ਵਾਲਾ,ਤੇ ਬਲਦਾ ਨੂੰ ਗੱਡੀਆ ਚ ਜੋੜਨ ਵਾਲੇ (ਇੱਕ ਜੋੜੀ ਨੂੰ ਕਈ ਵਾਰ ਦਸ ਬੰਦੈ ਜੋੜਦੇ ਆ)

essay online