write my paper for meonline paper writer

ਹੀਟਾਂ ਦੀ ਖੇਡ

ਕਿਲਾਂ ਰਾਏਪੁਰ ਦਾ ਬਖਸ਼ੀ ਸਿੰਘ ਜਿਸ ਦੀ ਬਲਦਾ ਦੀ ਜੋੜੀ ਬਹੁਤ ਵਧੀਆ ਸੀ ਗਰਾਊਡ ਚ ਹੋਈ ਅਨਾਉਸ ਮੈਟ ਤੇ ਕਿਹਾ ਗਿਆ ਜੇਹੜੇ ਗਰਾਉਗ ਦੇ ਅੰਦਰ ਆ ਬਾਹਰ ਹੋ ਜਾਉ ਹੁਣ ਬਖਸੀ ਦੀ ਜੋੜੀ ਭੱਜੂਗੀ ਤੇ ਉਹਨਾ ਦੀ ਕੱਲੀ ਜੋੜੀ ਭੱਜਿਆਂ ਕਰਦੀ ਸੀ ਨਾਲ ਹੋਰ ਕੋਈ ਨੀ ਬੱਸ ਕੱਲੈ ਬਖਸੀ ਦੇ ਬਲਦ ਹੀ ਭੱਜਿਆ ਕਰਦੇ ਸੀ ਲੋਕਾਂ ਨੇ ਬਹੁਤ ਪੰਸਦ ਕਰੀ ਤੇ ਅਗਲੇ ਸਾਲ ਤੋ ਐਲਾਨ ਕੀਤਾ ਗਿਆ ਅਗਲੀ ਖੇਡ ਚ 4-4 ਜੋੜੀਆਂ ਹੀਟਾਂ ਚ ਭੱਜਣਗੀਆ ਤੇ ਸੰਨ 1939 ਤੋ ਹੀਟਾਂ ਦੀ ਖੇਡਾ ਦਾ ਅਸਲ ਜਨਮ ਕਿਲਾ ਰਾਏਪੁਰ ਦੀਆਂ ਖੇਡਾਂ ਤੋ ਹੋਇਆ ਸੀ

ਹੀਟਾਂ ਖੇਡ ਚ 4-4 ਜੋੜੀਆਂ ਭੱਜਦੀਆਂ ਜਿਸ ਚ 2-2 ਜੋੜੀਆਂ ਜਿੱਤਦੀਆ ਤੇ ਜੇਤੂ ਅਗਲੇ ਰਾਊਡ ਚ ਚੱਲੇ ਜਾਦੀਆ ਹਾਰੀਆ ਹੋਈਆ ਬਾਹਰ ਨਿਕਲ ਜਾਣਗੀਆਂ

ਨੋਟ:-ਹੀਟਾ ਚ ਕਈ ਜੋੜੀਆ ਦਿਨ ਚ 4-4 ਵਾਰੀ ਭੱਜ ਲੈਦੀਆਂ ਤੇ ਆਖਰ ਤੱਕ ਜੇਤੂ ਫਾਈਨਲ ਖੇਡ ਚ ਭੱਜਦਾ ਤੇ ਜੈਤੂ ਹੁੰਦਾ ਆ

ਆਹ ਖੇਡ ਚ ਬਲਦਾ ਦਾ ਬਹੁਤ ਜੋਰ ਲੱਗਦਾ

– -ਬੈਲਗੱਡੀਆਂ ਦੀਆਂ ਖੇਡਾ ਚ ਬਣਾਏ ਨਿਯਮਾਂ ਦੀ ਗੱਲ ਕਰੀਏ ਤਾ ਹੁਣ ਆਹ ਖੇਡਾ ਚ ਕਿਸੇ ਵੀ ਬਲਦ ਦੇ ਨਾ ਆਰ-ਪਰੈਣ ਨਾ ਰੱਸਾਂ ਤੇ ਨਾਮ ਹੀ ਛਟੀ ਮਾਰਨ ਤੋ ਮਨਾਹੀ ਆ ਜੇ ਕਰ ਕੋਈ ਆਹ ਚੀਜ਼ਾ ਦਾ ਪ੍ਰਣੋਹ ਕਰਦਾ ਹੈ ਤਾ ਉਸ ਦੀ ਟੀਮ ਨੂੰ ਸੰਕਰੈਚ ਕਰ ਦਿੱਤਾ ਜਾਦਾ ਹੈ ਕਿਉਕਿ ਕਈ ਪਹਿਲਾ ਆਹ ਖੇਡਾ ਚ ਕਈ ਚਲਾਕ ਗੰਡਵਾਨ ਕਿੱਲ ਵਾਲੀ ਮੁੰਦਰੀ ਪਾ ਕੇ ਬਲਦਾ ਦੀਆ ਪੂਛਾਂ ਨੂੰ ਘੁਟਿਆਂ ਕਰਦੇ ਸੀ ਜਿਸ ਕਰਕੇ ਉਹ ਤਕਲੀਫ ਮੰਨਦਿਆ ਤੇ ਬਲਦ ਤਿੜਕ ਦਾ ਤੇ ਬਹੁਤ ਤੇਜ ਭੱਜਿਆ ਕਰਦੇ ਸੀ ਪਰ ਹੁਣ ਨਿਯਮਾਂ ਚ ਸਖਤੀ ਨੇ ਆਹ ਸਭ ਨੂੰ ਪੂਰੀ ਤਰਾਂ ਬੰਦ ਕਰਕ ਦਿੱਤਾ ਤੇ ਸਾਰੇ ਖੇਡ ਵਧੀਆਂ ਸਾਫ ਸੁਥਰੇ ਢੰਗ ਨਾਲ ਭੱਜਦੀ ਆ

essay helpessay writer for you

Have you factors about dealing with the proper document penning system? Our essay freelance writers provide foremost-course ways to you. Get university or college essay to purchase on the internet writting thesis