custom essayswrite my paper

ਹੱਲਟ ਦੀਆ ਦੋੜਾਂ

ਹੱਲਟ ਦੋੜਾਂ ਚ ਆਪਣਾ ਵੱਖਰਾਂ ਨਾਮ ਕਮਾਉਣ ਵਾਲੈ “ਜੈਲਦਾਰ ਲਛਮਣ ਸਿੰਘ” ਪਿੰਡ ਲਿੱਤਰਾਂ) ਜਿਲਾਂ ਜਲੰਧਰ
ਉਹਨਾ ਦੇ ਵੀ ਨਾਮੀ ਬਲਦ ਭੱਜੈ ਆ

(ਮਾਲਵੈ ਚ ਹੱਲਟ ਤੇ ਦੋਹਰੀ ਖੇਡ ਤਕਰੀਬਨ ਤਕਰੀਬਨ ਖਤਮ ਹੀ ਹੋ ਗਈ ਤੇ ਆਹ ਖੇਡ ਜਿਆਦਾ ਤਰ ਦੋਆਬੈ ਚ ਹੀ ਭੱਜਦੀਆ ਤੇ ਅੱਜ ਕੱਲ ਅਸਲੀ ਖੂਹ ਨਹੀ ਅੱਜ ਕੱਲ ਨਕਲੀ ਖੂਹ ਤੇ ਹੀ ਆਹ ਦੋੜਾ ਭੱਜਦੀਆਂ।ਕਿਉਕਿ ਪਹਿਲਾ ਦੇ ਖੂਹਾਂ ਤੇ ਟਿੰਡਾਂ ਹੁੰਦੀਆਂ ਸੀ ਲੱਠ ਘੁੰਮਿਆਂ ਕਰਦੀ ਸੀ ਤੇ ਨਾ ਕੋਈ ਤੁੱਕਾਂ ( ਜੇਹੜਾ ਤੁੱਕਾਂ ਟੱਕ ਟੱਕ ਦੀ ਆਵਜ਼ ਕੱਡਿਆ ਕਰਦਾ ਸੀ) ਕਿਉਕਿ ਸੁਣ ਨਾਲ ਬਦਲ ਪਿਛੇ ਨੂੰ ਨਹੀ ਮੁੜਿਆ ਕਰਦੇ ਸੀ

ਹੱਲਟ ਤੇ ਬਲਦਾ ਦੇ ਗੇੜਿਆ ਨੂੰ ਨੋਟ ਕੀਤਾ ਜਾਦਾ ਕਈ 100 ਗੇੜੇ ਰੱਖ ਲੈਦੈ ਆ ਕਈ 80 ਗੇੜੇ ਰੱਖ ਲੇਦੇ ਆ ਕਈ 70 ਗੇੜੇ ਰੱਖ ਲੈਦੈ ਆ ਕਈ 60 ਗੇੜੇ ਰੱਖ ਲੈਦੇ ਆ ਤੇ 60 ਗੇੜਿਆ ਤੋ ਘੱਟ ਗੇੜੇ ਨਹੀ ਹੁੰਦੇ

80 ਗੇੜਿਆਂ ਨੂੰ 5 ਮਿੰਟ ਵਿੱਚ ਪੂਰਾ ਕਰਨ ਵਾਲੇ ਨੂੰ ਜੇਤੂ ਕਰਾਰ ਕਰ ਦਿੱਤਾ ਜਾਦਾ ਆ

ਜੈਲਦਾਰ ਲਛਮਣ ਸਿੰਘ ਹੱਲਟ ਦੀ ਖੇਡ ਤੇ 21 ਨੰਬਰਾਂ ਨੂੰ ਇਨਾਮ ਦਿੰਦਾ ਆ ਤੇ ਇਨਾਮ ਚ 2-2 ਸੇਬ ਦੇ ਮੁਰਬੈ ਦੇ ਪੀਪੈ,2-2 ਟਾਰਫੀਆਂ,ਜੋੜੀ ਝੂੱਲਾਂ ਦੀ

ਤੇ ਪਹਿਲਾ ਇਨਾਮ ਹੋਇਆ ਕਰਦੇ ਸੀ 10 ਬੋਰੀਆਂ ਬੜੇਵੇਵਿਆਂ ਦੀ,2 ਬੋਰੀਆ ਅਸਲੀ ਦੀਆਂ,ਤੇ ਬੋਰੀ ਸੂਹ ਦੀ ਤੇ ਟੈਪੂ ਤੇ ਜਿਉਗੀ ਲੱਧ ਕੇ

ਤੇ ਇੱਕ ਖੇਡ ਢੈਅਪੀ ਦੀ ਵੀ ਬਹੁਤ ਮਸ਼ਹੂਰ ਆ ਜਿਥੈ ਇਨਾਮ ਚ ਟਰੈਕਟਰ ਦਿੱਤਾ ਜਾਦਾ ਤੇ ਹੋਰ ਕਈ ਇਨਾਮ ਦਿੱਤੇ ਜਾਦੇ ਆ

ਪਿੰਡ ਅੱਟੈ ਦੀ ਹਲਟ ਵੀ ਬਹੁਤ ਮਸ਼ਹੂਰ ਹੁੰਦੀ ਆ ਏਥੈ ਵੀ ਇਨਾਮ ਬਹੁਤ ਵੱਡੈ ਹੁੰਦੇ ਆ ਸ਼ੋਨੇ ਦੇ ਕੜੇ ਤੇ ਹੋਰ ਕਈ ਇਨਾਮ ਹੁੰਦੇ ਆ

buy essays onlinecoinbase review

Our specialized and exceptionally proficient freelance writers can 100 % all of the post my essay demands. Get leading quality essay generating for virtually any good rate do my essay